DOONGHA TAKK – Rummy Fazalpuria | (Official Lyrical Video) | Punjabi Song 2025
DOONGHA TAKK – Presenting the fierce lyrical anthem by Rummy Fazalpuria with explosive beats by VABC. This track delivers a raw message: Cross the line with family, and face a “Doongha Takk” (a deep, unforgiving strike). A defiant call to protect your own at all costs. 🔥🗡️
Artist & Lyrics: Rummy Fazalpuria
Music: VABC
Release Date: Out Now
Genre: Punjabi Hip-Hop, Urban Pop, Rap
Type: Official Lyrical Video
Theme: Family Loyalty, Retribution, Protection
Language: Punjabi
Mood: Aggressive, Intense, Unyielding
STREAM “DOONGHA TAKK” ON:
🎧 Spotify: https://open.spotify.com/album/01D0XFeQ2hIBWOvxRLECzz
🎧 Apple Music: [Insert Apple Music Link]
(Links will be updated soon! Stay tuned.)
FOLLOW RUMMY FAZALPURIA:
📱 Instagram: https://www.instagram.com/rummyfazalpuria
👍 Facebook: https://www.facebook.com/RummyFazalpuria
▶️ YouTube: https://www.youtube.com/@RummyFazalpuria
🎵 Spotify Artist: https://open.spotify.com/artist/0hOsz2OLv0xvUpp5rXLBXu
LYRICS:
ਗੱਲ ਤਿੰਨ ਕ ਦਹਾਕੇ ਜੋ ਪੁਰਾਣੀ ਆ,
ਤਾਜ਼ੀ ਲੱਗੇ ਹੁਣੇ ਘਟੀ ਉਹ ਕਹਾਣੀ ਆ,
ਬੁੱਢੇ ਬੇਬੇ ਬਾਪੂ ਨਾਲ਼ ਅਸੀਂ ਰਹਿੰਦੇ ਸੀ,
ਗ਼ਮ ਖੁਸ਼ੀਆਂ ਜੋ ਕੱਠੇ ਅਸੀਂ ਸਹਿੰਦੇ ਸੀ,
ਦੱਸੇ ਬਾਪੂ ਨੂੰ ਬਗੈਰ ਕਿਤੇ ਜਾਈਏ ਨਾ,
ਕਦੇ ਫਿਕਰਾਂ ਚ ਬੇਬੇ ਨੂੰ ਸਤਾਈਏ ਨਾ,
ਰੱਖੀ ਦਿਲ ਚ ਮਾਸੂਮੀਅਤ ਭਾਰੀ ਸੀ,
ਕਦੇ ਕੁੱਤੇ ਦੇ ਵੀ ਸੋਟੀ ਨਈਂਓ ਮਾਰੀ ਸੀ,
ਜਿਵੇਂ ਰੱਬ ਨੇ ਸੁਨੇਹਾ ਪਹੁੰਚ ਕੀਤਾ ਮੈਂ,
ਚੱਕ ਦਾਦੇ ਦਾ ਗੰਡਾਸਾ ਤਿੱਖਾ ਕੀਤਾ ਮੈਂ,
ਬੋਲ ਦਾਦੇ ਦੇ ਹਮੇਸ਼ਾ ਕੰਮ ਲਾਉਂਦੇ ਨੇ ,
ਚੰਡ ਬੰਦਾ ਤੇ ਗੰਡਾਸਾ ਕੰਮ ਆਉਂਦੇ ਨੇ,
ਡੰਡ ਮਾਰਦਾ ਤੇ ਢਾਈ ਕਦੇ ਢੇਰੀ ਨਾ,
ਪਾਈ ਜ਼ਿੰਦਗੀ ਚ ਮੌਤ ਨੇ
ਪਾਈ ਜ਼ਿੰਦਗੀ ਚ ਮੌਤ ਨੇ ਫੇਰੀ ਆ,
ਅੱਜ ਡਰ ਵਿਚੋਂ ਨਿੱਕਲੀ ਦਲੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਪਾਈ ਜ਼ਿੰਦਗੀ ਚ ਮੌਤ ਨੇ ਫੇਰੀ ਆ,
ਅੱਜ ਡਰ ਵਿਚੋਂ ਨਿੱਕਲੀ ਦਲੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ |
ਇੱਕ ਰਾਤ ਅਸੀ ਸੁੱਤੇ ਕੁੰਡੇ ਲਾਕੇ ਬਈ,
ਬੂਹੇ ਬਾਹਰਲੇ ਨੂੰ ਵੱਢਾ ਜਿੰਦਾ ਲਾਕੇ ਬਈ ,
ਕਿਉਂਕ ਅੱਤਵਾਦੀਆਂ ਦਾ ਟੈਮ ਚੱਲਦਾ ਸੀ,
ਬੂਹਾ ਖੋਲਕੇ ਸੀ ਸੌਂਦਾ ਬਾਪੂ ਮੰਨ ਦਾ ਨਈਂ,
ਓਹੀ ਗੱਲ ਆਗੇ ਟੱਪ ਕੇ ਬਨੇਰੇ ਜੋ ,
ਸੀ ਅੱਤਵਾਦੀਆਂ ਦੇ ਭੇਸ ਚ ਲੁਟੇਰੇ ਜੋ,
ਖੁੱਲੀ ਅੱਖ ਮੇਰੀ ਸੁਣ ਲਲਕਾਰ ਨੂੰ,
ਧੌਣ ਬਾਪੂ ਦੀ ਤੇ ਰੱਖੀ ਤਲਵਾਰ ਨੂੰ,
ਕਹਿੰਦਾ ਬਾਪੂ ਮੇਰੀ ਗੱਲ ਦੁਹਰਾਈਂ ਨਾ,
ਸੱਭੇ ਮਾਰ ਦੇਣਗੇ ਤੂੰ ਬਾਹਰ ਆਈ ਨਾ,
ਭਾਰ ਚੁੱਕੇ ਨਾ ਸਰੀਰ ਪੈਰ ਕੰਬਦੇ ਸੀ,
ਪਲ ਜ਼ਿੰਦਗੀ ਦਿਖਾਏ ਕੇਸ ਰੰਗ ਦੇ ਸੀ,
ਐਸੀ ਕਦੇ ਨਈਂਓ ਆਈ ਜੋ ਤਰੇਲ੍ਹੀ ਆ,
ਪਾਈ ਜ਼ਿੰਦਗੀ ਚ ਮੌਤ ਨੇ
ਪਾਈ ਜ਼ਿੰਦਗੀ ਚ ਮੌਤ ਨੇ ਫੇਰੀ ਆ,
ਅੱਜ ਡਰ ਵਿਚੋਂ ਨਿੱਕਲੀ ਦਲੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਪਾਈ ਜ਼ਿੰਦਗੀ ਚ ਮੌਤ ਨੇ ਫੇਰੀ ਆ,
ਅੱਜ ਡਰ ਵਿਚੋਂ ਨਿੱਕਲੀ ਦਲੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ |
ਖੌਫ਼ ਬੇਬੇ ਦੀਆਂ ਅੱਖਾਂ ਵਿੱਚ ਦੇਖਿਆ ਮੈਂ,
ਬਾਬੇ ਨੂੰ ਅੰਦਰੋਂ ਸੀ ਫੇਰ ਮੱਥਾ ਟੇਕਿਆ ਮੈਂ,
ਅੱਖਾਂ ਖੁੱਲੀਆਂ ਅੰਗਾਰ ਜਿਵੇਂ ਬਲਦੇ ਸੀ,
ਵਾਂਘ ਬਿਜਲੀ ਦੇ ਸਾਹ ਮੇਰੇ ਚਲਦੇ ਸੀ,
ਖੂਨ ਸਿਰਤੇ ਸਵਾਰ ਡਰ ਤੋੜਿਆ ਮੈਂ,
ਜਦੋਂ ਚੱਕ ਕੇ ਗੰਡਾਸਾ ਬਾਹਰ ਦੌੜਿਆ ਮੈਂ,
ਪਹਿਲਾ ਡੂੰਘਾ ਟੱਕ ਮਾਰਿਆ ਜੋ ਪੱਟ ਦੇ ਉੱਤੇ,
ਜਿਹੜਾ ਉੱਠਿਆ ਨੀ ਫੇਰ ਓਸ ਲੱਤ ਦੇ ਉੱਤੇ,
ਦੂਜੇ ਟੱਕ ਨਾਲ਼ ਓਹਦਾ ਗੁੱਟ ਪਾੜ ਦਿੱਤਾ,
ਸੀ ਧੌਣ ਬਾਪੂ ਦੀ ਤੇ ਰੱਖੀ ਤਲਵਾਰ ਬੈਠਾ,
ਬੰਦੇ 15 ਤੇ ਟੱਕ ਮੈਥੋਂ ਗਿਣੇ ਨੀ ਗਏ,
ਵੱਜੇ ਮੇਰੇ ਵੀ ਸੀ ਲੱਤਾਂ ਤੇ ਉਹ ਖੜੇ ਨੀ ਗਏ,
ਫਾਜ਼ਲਪੁਰੀਆ ਨਾ ਬਚੇ ਮਾਲ਼ਾ ਜਪਣੇ ਉੱਤੇ,
ਰੰਮੀ ਗੱਲ ਆਜੇ ਜਦੋਂ ਕਿਸੇ ਆਪਣੇ ਉੱਤੇ,
ਅੱਤ ਚੱਕਣੇ ਚ ਲਾਈਏ ਕਦੇ ਦੇਰੀ ਨਾ,
ਪਾਈ ਜ਼ਿੰਦਗੀ ਚ ਮੌਤ ਨੇ
ਪਾਈ ਜ਼ਿੰਦਗੀ ਚ ਮੌਤ ਨੇ ਫੇਰੀ ਆ,
ਅੱਜ ਡਰ ਵਿਚੋਂ ਨਿੱਕਲੀ ਦਲੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਪਾਈ ਜ਼ਿੰਦਗੀ ਚ ਮੌਤ ਨੇ ਫੇਰੀ ਆ,
ਅੱਜ ਡਰ ਵਿਚੋਂ ਨਿੱਕਲੀ ਦਲੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ,
ਤਾਂਹੀਓਂ ਅਣਖ਼ ਦੀ ਉੱਤਰੀ ਹਨੇਰੀ ਆ |
(Those who dare threaten, get the deepest cut / We guard our bonds, defying the world!)
This track isn’t just music—it’s a warning. When it comes to family, there’s no mercy. Let the streets know: Touch what’s ours, and pay the price. 💥
DROP YOUR THOUGHTS BELOW!
Who would you go to war for? 👇
LIKE | SHARE | SUBSCRIBE for more unapologetic Punjabi anthems.
#DoonghaTakk #RummyFazalpuria #VABC #NewPunjabiSong #PunjabiHipHop #PunjabiMusic #LatestPunjabi #StreetAnthem #FamilyFirst #DesiRap #PunjabiRap #HardHitting #ProtectYourOwn #PunjabiHits #TrendingNow #ViratPunjabi #MusicVideo #LyricalVideo #RumblePunjab
![Victony x Bnxn x Fola Afrobeat Type beat 2025 – “DOPAMINE [Amapiano Type Beat]](https://exposedvocals.com/wp-content/uploads/2025/10/id-n9epbohpduy-youtube-automatic-60x60.jpg)
![[MV] Raina(레이나) _ You End, And Me(장난인거 알아) (Feat. Kanto(칸토) Of TROY)](https://exposedvocals.com/wp-content/uploads/2025/10/id-ewinwi-glba-youtube-automatic-60x60.jpg)








